Jobs & Opportunities: Others
RECRUITMENT FOR OTHERS
ਡਾਇਰੈਕਟਰ ਯਾਦਵਿੰਦਰ ਪਬਲਿਕ ਸਕੂਲ ਮੋਹਾਲੀ ਵੱਲੋਂ ਸਕੂਲ ਦੀ ਮੈੱਸ ਵਿੱਚ ਕੁੱਕ ਦੀ ਅਸਾਮੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰਾਂ ਨੂੰ ਇਸ਼ਤਿਹਾਰ ਦੇ ਪ੍ਰਕਾਸ਼ਨ ਦੀ ਮਿਤੀ ਤੋਂ ਚਾਰ ਦਿਨਾਂ ਦੇ ਅੰਦਰ ਅੰਦਰ ਸੰਬੰਧਿਤ ਦਸਤਾਵੇਜਾਂ (ਮੈਡੀਕਲ ਸਰਟੀਫਿਕੇਟ ) ਨਾਲ ਆਪਣਾ Bio-data ਭੇਜਣਾ ਚਾਹੀਦਾ ਹੈ| ਅਰਜੀਆਂ ਜਾਂ Bio-data ਹਾਰਡ ਕਾਪੀ ਰਾਹੀਂ ਸਕੂਲ ਦੇ ਮੁੱਖ ਗੇਟ ਤੇ (ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ) ਜਾਂ ਸਕੂਲ ਦੀ ਈਮੇਲ ਆਈਡੀ info@ypschd.com ਤੇ ਸਾਫਟ ਕਾਪੀ ਰਾਹੀਂ ਭੇਜੇ ਜਾ ਸਕਦੇ ਹਨ। ਕਿਰਪਾ ਕਰਕੇ ਨੋਟ ਕਰੋ ਕਿ ਇਹ ਸਕੂਲ ਤੇ ਕੰਮ- ਬੋਰਡਿੰਗ ਸਕੂਲ ਹੈ| ਡਰੈਕਟਰ ਬਿਨਾਂ ਕਿਸੇ ਕਾਰਨ ਦੱਸੇ ਕਿਸੇ ਵੀ ਜਾਂ ਸਾਰੀਆਂ ਅਰਜ਼ੀਆਂ ਨੂੰ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ।
१) यादविंद्रा पब्लिक स्कूल, मोहाली के निदेशक स्कूल मेस में रसोइयों के पद के लिए आवेदन आमंत्रित करना चाहते हैं। इच्छुक उम्मीदवार को विज्ञापन के प्रकाशन की तारीख से 04 दिनों के भीतर उपयुक्त दस्तावेजों (मेडिकल प्रमाणपत्र) के साथ अपना बायोडाटा भेजना होगा। आवेदन या बायोडाटा स्कूल के मुख्य द्वार पर कागजी प्रति (हार्ड कॉपी) के माध्यम से (सुबह 09:00 बजे से दोपहर 03:00 बजे के बीच) या स्कूल की ईमेल आईडी info@ypschd.com पर सॉफ्ट कॉपी के माध्यम से भेजा जा सकता है। कृपया ध्यान दें कि यह स्कूल एक डे-बोर्डिंग स्कूल है। निदेशक (डायरेक्टर) बिना कोई कारण बताए किसी भी या सभी आवेदनों को अस्वीकार करने का अधिकार सुरक्षित रखते हैं।